ਜਲੰਧਰ:(ਅਨਿਸ਼ ਠਾਕੁਰ) ਅੰਨਦਾਤਾ ਕਿਸਾਨ ਮਜ਼ਦੂਰ ਯੂਨੀਅਨ ਵੱਲੋਂ ਅੱਜ ਦਿਨ 26 ਜਨਵਰੀ ਨੂੰ ਟਰੈਕਟਰ ਮਾਰਚ ਕੱਢਿਆ ਗਿਆ..
ਜੋ ਕਿ ਸਰਕਾਰਾਂ ਦੇ ਕਾਲੇ ਨੀਤੀਆਂ ਨੂੰ ਲੈ ਕੇ ਉਸ ਦੇ ਰੋਸ਼ ਦੇ ਵਿੱਚ ਕੱਢਿਆ ਗਿਆ.. ਸੁੱਤੀ ਸਰਕਾਰ ਨੂੰ ਜਗਾਉਣਾ ਅਤੇ ਆਪਣੇ ਮੰਗਾਂ ਨੂੰ ਪੂਰਾ ਕਰਵਾਉਣਾ ਇਸ ਮਾਰਚ ਦਾ ਮੁੱਖ ਕਾਰਨ ਸੀ.. ਜੋ ਕਿ ਸਰਕਾਰਾਂ ਕਾਫੀ ਸਮਿਆਂ ਤੋਂ ਕਿਸਾਨਾਂ ਦੇ ਮੰਗਾਂ ਨੂੰ ਨਹੀਂ ਪੂਰੀਆਂ ਕਰ ਰਹੀ.. ਇਸ ਟਰੈਕਟਰ ਮਾਰਚ ਵਿੱਚ ਤਰਨਜੀਤ ਸਿੰਘ ਨਿਮਾਣਾ ਲੁਧਿਆਣੇ ਤੋਂ (ਕੌਮੀ ਪ੍ਰਧਾਨ) ਲਖਵਿੰਦਰ ਸਿੰਘ ਚਾਹਲ (ਸ਼ਹਿਰੀ ਪ੍ਰਧਾਨ) ਨਿਸ਼ਾਨ ਸਿੰਘ ਭੁੱਲਰ ( ਸਕੱਤਰ ਪ੍ਰਧਾਨ) ਜੁਝਾਰ ਸਿੰਘ ਬਾਠ (ਸਕੱਤਰ ਪ੍ਰਧਾਨ) ਪਲਵਿੰਦਰ ਸਿੰਘ ਬਾਠ (ਸਕੱਤਰ ਪ੍ਰਧਾਨ) ਅਤੇ ਹੋਰ ਮੈਂਬਰ ਸਾਹਿਬਾਨ ਸ਼ਾਮਿਲ ਹੋਏ
0 Comments