(ਅਨਿਸ਼ ਠਾਕੁਰ)
ਜਲੰਧਰ ਸ਼ਹਿਰ ਦੇ ਲੋਕਾਂ ਨੂੰ ਟਰੈਫਿਕ ਨਿਯਮਾਂ ਬਾਰੇ ਜਾਗਰੂਕ ਕਰਨ ਲਈ।ਜਲੰਧਰ ਦੇ ਬੱਸ ਸਟੈਂਡ ਨਜ਼ਦੀਕ ਗੜੇ ਰੋਡ ਤੇ ਸਪੈਸ਼ਲ ਨਾਕਾਬੰਦੀ ਕੀਤੀ ਗਈ। ਜਿਸ ਦੌਰਾਨ ਟਰੈਫਿਕ ਇੰਚਾਰਜ ਸੰਜੀਵ ਕੁਮਾਰ ਜੀ ਅਤੇ ਉਹਨਾਂ ਦੀ ਟੀਮ ਮੌਕੇ ਤੇ ਮੌਜੂਦ ਰਹੀ। ਸਪੈਸ਼ਲ ਨਾਕਾਬੰਦੀ ਦੌਰਾਨ ਗੱਡੀਆਂ ਦੀ ਚੈਕਿੰਗ ਕੀਤੀ ਗਈ ਅਤੇ ਬਿਨਾਂ ਹੈਲਮੇਟ ਪਾਏ ਮੋਟਰਸਾਈਕਲ ਚਲਾ ਰਹੇ ਲੋਕਾਂ ਦੀ ਤੇ ਗੱਡੀਆ ਦੀ ਦਸਤਾਵੇਜ ਪੂਰੇ ਨਾ ਹੋਣ ਤੇ ਚਲਾਣ ਵੀ ਕੀਤੇ ਗਏ।
0 Comments